Skip to main content
Top of main content
ਅੱਜ ਹੀ ਕੋਸਟ ਕੈਪੀਟਲ ਬਰਾਂਚ ਵਿਚ ਆਓ। ਯੋਗ ਹੋਣ ਲਈ ਮੈਂਬਰ ਬਣੋ ਅਤੇ ਐਲੀਵੇਟ ਜਾਂ ਅਸੀਮਤ ਚੈਕਿੰਗ ਅਕਾਊਂਟ ਖੁਲ੍ਹਵਾਓ।

ਸੋਨੇ ’ਤੇ ਸੋਨਾ ਪੇਸ਼ਕਸ਼ ਕਿਵੇਂ ਪ੍ਰਾਪਤ ਕਰਨੀ ਹੈ

ਆਪਣੇ ਸੋਨੇ ਦੇ ਗਹਿਣੇ ਅਤੇ ਕੀਮਤੀ ਚੀਜ਼ਾਂ ਨੂੰ ਸਟੋਰ ਕਰਨ ਵਾਸਤੇ, ਵੱਖ ਵੱਖ ਕਿਸਮ ਦੇ ਉਪਲਬਧ ਸੇਫ਼ਟੀ ਡਿਪਾਜ਼‌ਿਟ ਬਾਕਸਜ਼ ਵਿਚੋਂ ਬਾਕਸ ਚੁਣਨ ਲਈ ਭਾਗ ਲੈਣ ਵਾਲੀ ਬਰਾਂਚ ਵਿਚ ਆਓ।

ਪੇਸ਼ਕਸ਼ ਦਾ ਵਿਸਥਾਰ
ਪੇਸ਼ਕਸ਼ ਦਾ ਵਿਸਥਾਰ

ਆਪਣੀਆਂ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਰੱਖਣਾ ਹੁਣ ਬਿਹਤਰ ਹੋਇਆ।

ਸੀਮਤ ਸਮੇਂ ਲਈ, ਨਵੇਂ ਮੈਂਬਰ ਜਿਹੜੇ ਐਲੀਵੇਟ ਜਾਂ ਅਸੀਮਤ ਚੈਕਿੰਗ ਅਕਾਊਂਟ ਖੁਲ੍ਹਵਾਉਂਦੇ ਹਨ, 31 ਦਸੰਬਰ ਤੱਕ ਫ਼ਰੀ ਸੇਫ਼ਟੀ ਡਿਪਾਜ਼ਿਟ ਬਾਕਸ1 ਦੇ ਯੋਗ ਹਨ। ਮੈਂਬਰ $500 ਦੀ ਕੀਮਤ ਵਾਲੇ ਗੋਲਡਨ ਟਿਕਟ ਵਾਲੇ 5 ਵਿਚੋਂ 1 ਬਾਕਸ ਵੀ ਜਿੱਤ ਸਕਦੇ ਹਨ ਜਦ ਉਹ ਚੋਣਵੀਂਆਂ ਬਰਾਂਚਾਂ ਵਿਚੋਂ ਬਾਕਸ ਪ੍ਰਾਪਤ ਕਰਦੇ ਹਨ।2.

ਇਸ ਪੇਸ਼ਕਸ਼ ਦੇ ਯੋਗ ਹੋਣ ਲਈ:

  • ਅਪਵਾਇੰਟਮੈਂਟ ਬੁੱਕ ਕਰਵਾਓ ਜਾਂ ਸਾਡੀ ਬਰਾਂਚ ਵਿਚ ਸਾਡੇ ਕੋਲ ਆਓ, ਮੈਂਬਰ ਬਣੋ ਅਤੇ 31 ਜੁਲਾਈ 2024 ਤੋਂ ਪਹਿਲਾਂ ਐਲੀਵੇਟ ਜਾਂ ਅਸੀਮਤ ਚੈਕਿੰਗ ਅਕਾਊਂਟ ਖੁਲ੍ਹਵਾਓ।
  • ਬਰਾਂਚ ਵਿਚ ਉਪਲਬਧ ਸੇਫ਼ਟੀ ਡਿਪਾਜ਼ਿਟ ਬਾਕਸ ਵਿਚੋਂ ਬਾਕਸ ਪ੍ਰਾਪਤ ਕਰੋ ਜੋ 31 ਦਸੰਬਰ 2024 ਤੱਕ ਫ਼ਰੀ ਹੈ।
    • ਬਾਕਸ ਸਾਈਜ਼ 1.5x5, 2x10, 2.5x5, 5x10, 5x5 ਹੋ ਸਕਦੇ ਹਨ ਅਤੇ ਹਰ ਬਰਾਂਚ ਵਿਚ ਵੱਖਰੇ ਹੋ ਸਕਦੇ ਹਨ।
    • ਜੇ ਤੁਸੀਂ ਗੋਲਡਨ ਟਿਕਟ ਵਾਲਾ ਜੇਤੂ ਬਾਕਸ ਚੁਣਦੇ ਹੋ ਤਾਂ ਤੁਸੀਂ ਬਰਾਂਚ ਵਿਚੋਂ $500 ਨਕਦ ਲੈ ਸਕਦੇ ਹੋ।

ਸਿਰਫ਼ ਬਰਾਂਚ ਵਿਚ ਉਪਲਬਧ, ਜਦ ਤੱਕ ਸਟਾਕ ਰਹਿੰਦਾ ਹੈ। ਸਾਰੇ ਨਿਯਮ ਤੇ ਸ਼ਰਤਾਂ ਦੇਖੋ।

ਕੋਸਟ ਕੈਪੀਟਲ ਵਿਚ ਨਵੇਂ ਹੋ? ਮੈਂਬਰ ਬਣੋ ਅਤੇ $600 ਤੱਕ ਪ੍ਰਾਪਤ ਕਰੋ।³
ਕੋਸਟ ਕੈਪੀਟਲ ਵਿਚ ਨਵੇਂ ਹੋ? ਮੈਂਬਰ ਬਣੋ ਅਤੇ $600 ਤੱਕ ਪ੍ਰਾਪਤ ਕਰੋ।³

ਹੇਠਾਂ ਦਿੱਤੇ ਅਕਾਊਂਟਸ ਵਿਚੋਂ ਇਕ ਜਾਂ ਜ਼‌ਿਆਦਾ ਅਕਾਊਂਟ ਖੋਲ੍ਹੋ ਅਤੇ ਪੇਸ਼ਕਸ਼ ਦੇ ਮਾਪਦੰਡ ਪੂਰੇ ਕਰੋ। ਸ਼ਰਤਾਂ ਲਾਗੂ:

  • $400 ਤੱਕ: ਕੋਸਟ ਕੈਪੀਟਲ ਚੈਕਿੰਗ ਅਕਾਊਂਟ
  • $100: ਕੋਸਟ ਕੈਪੀਟਲ ਵੱਧ-ਵਿਆਜ ਵਾਲਾ ਸੇਵਿੰਗਜ਼ ਅਕਾਊਂਟ
  • $100 ਤੱਕ: ਕੋਲਾਬਰੀਆ ਵੱਲੋਂ ਜਾਰੀ ਕੋਸਟ ਕੈਪੀਟਲ ਕਰੈਡਿਟ ਕਾਰਡ

ਜਾਂ ਅਪਵਾਇੰਟਮੈਂਟ ਬੁੱਕ ਕਰਵਾਓ

ਅਸੀਂ ਮੈਂਬਰਾਂ ਦੀ ਮਲਕੀਅਤ ਹਾਂ। ਇਸ ਦਾ ਮਤਲਬ ਹੈ ਕਿ ਜੇ ਇਹ ਤੁਹਾਡੇ ਲਈ ਮਾਅਨੇ ਰੱਖਦਾ ਹੈ ਤਾਂ ਇਹ ਸਾਡੇ ਲਈ ਮਾਅਨੇ ਰੱਖਦਾ ਹੈ।

ਫਾਇਨੈਂਸ਼ੀਅਲ ਕੋਆਪਰੇਟਿਵ ਵਜੋਂ, ਸਾਰੇ ਕੋਸਟ ਕੈਪੀਟਲ ਮੈਂਬਰ ਮਾਲਕ ਹਨ। ਸਾਡੇ ਮੈਂਬਰਾਂ ਦੀ ਸਫ਼ਲਤਾ ਹੀ ਸਾਡੀ ਪ੍ਰਮੁੱਖ ਤਰਜ਼ੀਹ ਹੈ ਅਤੇ ਅਸੀਂ ਇਸ ਗੱਲ ਦਾ ਖਿ਼ਆਲ ਰੱਖਦੇ ਹਾਂ ਕਿ ਫ਼ਾਇਦਾ ਕਿਵੇਂ ਹੁੰਦਾ ਹੈ।

ਅਸਲੀ ਭਾਈਵਾਲੀ ਅਸਲੀ ਭਾਈਵਾਲੀ

ਆਪਣੇ ਲਈ ਬਿਹਤਰ ਜ਼ਿੰਦਗੀ ਪੈਦਾ ਕਰਨੀ ਇਕ ਸੁਪਨਾ ਨਹੀਂ ਹੋਣਾ ਚਾਹੀਦਾ। ਇਸ ਲਈ ਅਸੀਂ 80 ਸਾਲਾਂ ਤੋਂ ਜ਼ਿਆਦਾ ਸਮਾਂ ਆਪਣੇ ਮੈਂਬਰਾਂ ਨੂੰ ਸਹੀ ਸਮਝਣ ਲਈ ਲਾਇਆ ਹੈ। ਜਿੰਨਾ ਜ਼ਿਆਦਾ ਅਸੀਂ ਤੁਹਾਨੂੰ ਨਿੱਜੀ ਤੌਰ ’ਤੇ ਸਮਝਾਂਗੇ, ਉਨ੍ਹਾਂ ਬਿਹਤਰ ਹੀ ਅਸੀਂ ਤੁਹਾਡੇ ਅਸਲ ਜੀਵਨ ਲਈ ਯੋਜਨਾ ਕਰਨ ਲਈ ਤੁਹਾਡੀ ਮਦਦ ਕਰ ਸਕਾਂਗੇ ਜੋ ਤੁਸੀਂ ਅੱਜ ਚਾਹੁੰਦੇ ਹੋ।

ਅਸਲੀ ਸਲਾਹ ਅਸਲੀ ਸਲਾਹ

ਸਾਡੇ ਮੈਂਬਰ ਸਾਡੇ ਸ਼ੇਅਰ ਹੋਲਡਰਜ਼ ਹਨ, ਇਸ ਲਈ ਤੁਹਾਡੀ ਸਫ਼ਲਤਾ ਸਾਡੀ ਸਫ਼ਲਤਾ ਹੈ। ਸਾਡਾ ਫੋਕਸ ਸਪਸ਼ਟ, ਸਰਲ ਅਤੇ ਵਿਅਕਤੀਗਤ ਸਲਾਹ ਦੇ ਨਾਲ ਤੁਹਾਡੇ ਟੀ‌ਚਿਆਂ ਲਈ ਸਹੀ ਫਾਇਨੈਂਸ਼ੀਅਲ ਹੱਲਾਂ ਲਈ ਤੁਹਾਨੂੰ ਸਿੱਖਿਅਤ ਕਰਨਾ ਅਤੇ ਮਾਰਗ ਦਰਸ਼ਨ ਕਰਨਾ ਹੈ ਜਿਸ ਵਿਚ ਤੁਸੀਂ ਭਰੋਸਾ ਮਹਿਸੂਸ ਕਰ ਸਕਦੇ ਹੋ।

ਅਸਲੀ ਪ੍ਰਭਾਵ ਅਸਲੀ ਪ੍ਰਭਾਵ

ਇੱਕ ਪ੍ਰਮਾਣਿਤ ਬੀ ਕਾਰਪੋਰੇਸ਼ਨ ਵਜੋਂ ਅਸੀਂ ਸਾਰਿਆਂ ਲਈ ਇੱਕ ਵਧੇਰੇ ਸੰਮਲਿਤ ਅਤੇ ਟਿਕਾਊ ਸੰਸਾਰ ਚਾਹੁੰਦੇ ਹਾਂ। ਤੁਹਾਡੀ ਮੈਂਬਰਸ਼ਿਪ ਸਾਡੇ ਮੈਂਬਰਾਂ, ਕਰਮਚਾਰੀਆਂ ਅਤੇ ਭਾਈਚਾਰਿਆਂ ਲਈ ਵਿੱਤੀ ਮੌਕਿਆਂ ਨੂੰ ਅਨਲੌਕ ਕਰਨ ਲਈ ਹਰ ਸਾਲ ਸਾਡੇ ਬਜਟ ਦੇ ਹੇਠਲੇ ਹਿੱਸੇ ਦਾ 10% ਮੁੜ ਨਿਵੇਸ਼ ਕਰਨ ਵਿੱਚ ਸਾਡੀ ਮਦਦ ਕਰਦੀ ਹੈ।

ਬਰਾਂਚ ਲੱਭੋ

ਆਪਣੀ ਸਭ ਤੋਂ ਨੇੜੇ ਦੀ ਭਾਗ ਲੈਣ ਵਾਲੀ ਬਰਾਂਚ ਵਿਚ ਆਓ, ਜਾਂ ਹੇਠਾਂ ਦਿੱਤੀਆਂ ਸਾਡੀਆਂ ਸਾਰੀਆਂ ਬਰਾਂਚਾਂ ਦਾ ਨਕਸ਼ਾ ਦੇਖੋ।

ਬਰਾਂਚ

ਘੰਟੇ

Clearbrook
2611 Clearbrook Road, Abbotsford BC
Canada V2T 2Y6
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਬੰਦ
ਸੋਮਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Cloverdale

ਐਤਵਾਰ ਅਤੇ ਸੋਮਵਾਰ ਬੰਦ
ਮੰਗਲਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Delta
8445 - 120th Street, North Delta BC
Canada V4C 6R2
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਅਤੇ ਸੋਮਵਾਰ ਬੰਦ
ਮੰਗਲਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Fleetwood
Unit 102, 9014-152nd Street, Surrey BC
Canada V3R 4E7
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਅਤੇ ਸੋਮਵਾਰ ਬੰਦ
ਮੰਗਲਵਾਰ ਤੋਂ ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 7 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Grandview Corners

ਐਤਵਾਰ ਬੰਦ
ਸੋਮਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਮੰਗਲਵਾਰ ਤੋਂ ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 7 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Guildford
E1, 10118 152 Street, Surrey BC
Canada V3R 9W3
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਬੰਦ
ਸੋਮਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

HHQ
10 - 9900 King George Blvd, Surrey BC
Canada V3T 0K9
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਬੰਦ
ਸੋਮਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Langley 

ਐਤਵਾਰ ਬੰਦ
ਸੋਮਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਮੰਗਲਵਾਰ ਤੋਂ ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 7 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Newton

ਐਤਵਾਰ ਬੰਦ
ਸੋਮਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Strawberry Hill
12091 - 72nd Avenue, Surrey BC
Canada V3W 2M1
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਬੰਦ
ਸੋਮਵਾਰ ਤੋਂ ਵੀਰਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

Sunshine Hills
100 - 6350 120th St., Surrey BC
Canada V3X 3K1
ਅਪਵਾਇੰਟਮੈਂਟ ਬੁੱਕ ਕਰਵਾਓ

ਐਤਵਾਰ ਬੰਦ
ਸੋਮਵਾਰ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ
ਮੰਗਲਵਾਰ ਤੋਂ ਸ਼ੁੱਕਰਵਾਰ ਸਵੇਰੇ 9.30 ਤੋਂ ਸ਼ਾਮ 7 ਵਜੇ ਤੱਕ
ਸਨਿਚਰਵਾਰ ਸਵੇਰੇ 9.30 ਤੋਂ ਸ਼ਾਮ 3 ਵਜੇ ਤੱਕ

ਅਸੀਂ ਅਕਸਰ ਹੀ ਪੁੱਛੇ ਜਾਂਦੇ ਤੁਹਾਡੇ ਜ਼‌ਿਆਦਾਤਰ ਸਭ ਤੋਂ ਜ਼‌ਿਆਦਾ ਲੋਕਪ੍ਰਿਆ ਪ੍ਰਸ਼ਨਾਂ ਦੇ ਜਵਾਬ ਦੇ ਦਿੱਤੇ ਹਨ।

ਜੇ ਤੁਸੀਂ ਜੇਤੂ ਟਿਕਟ ਵਾਲੇ ਬਾਕਸ ਨੂੰ ਚੁਣਦੇ ਹੋ ਤਾਂ ਕਿਰਪਾ ਕਰਕੇ ਟਿਕਟ ਬਰਾਂਚ ਸਟਾਫ਼ ਨੂੰ ਦਿਓ ਅਤੇ ਘੋਸ਼ਣਾ ਤੇ ਰੀਲੀਜ਼ ਫਾਰਮ ’ਤੇ ਦਸਤਖਤ ਕਰਨ ਤੋਂ ਬਾਦ, ਉਹ ਤੁਹਾਡੇ ਨਵੇਂ ਅਕਾਊਂਟ ਵਿਚ ਨਕਦ ਇਨਾਮ ਨੂੰ ਜਮਾਂ ਕਰਵਾਉਣ ਦੇ ਯੋਗ ਹੋਣਗੇ।

ਤੁਹਾਡਾ ਸੇਫ਼ਟੀ ਡਿਪਾਜ਼ਿਟ ਆਪਣੇ ਆਪ 1 ਜਨਵਰੀ 2025 ਨੂੰ ਰੀਨਿਊ ਹੋ ਜਾਵੇਗਾ। ਤੁਸੀਂ ਨਵੰਬਰ 2024 ਦੇ ਮਹੀਨੇ ਵਿਚ 2025 ਲਈ ਤੁਹਾਡੀਆਂ ਆਉਣ ਵਾਲੀਆਂ ਫੀਸਾਂ ਬਾਰੇ ਜਾਣਕਾਰੀ ਦੇਣ ਲਈ ਇਕ ਪੱਤਰ ਪ੍ਰਾਪਤ ਕਰਨ ਦੀ ਆਸ ਕਰ ਸਕਦੇ ਹੋ। ਜੇ ਤੁਸੀਂ ਆਪਣਾ ਸੇਫ਼ਟੀ ਡਿਪਾਜ਼ਿਟ ਬਾਕਸ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਬਰਾਂਚ ਲੋਕੇਸ਼ਨ `ਤੇ ਜਾਣਾ ਪਵੇਗਾ ਜਿੱਥੇ ਤੁਹਾਡੇ ਸਮਾਨ ਨੂੰ ਮੁੜ ਪ੍ਰਾਪਤ ਕਰਨ ਲਈ ਇਸ ਸਮੇਂ ਦੋਹਾਂ ਕੁੰਜੀਆਂ ਨਾਲ ਰੱਖਿਆ ਗਿਆ ਹੈ ਅਤੇ ਆਪਣਾ ਬਾਕਸ ਬੰਦ ਕਰੋ।

ਇਥੇ ਸੇਫ਼ਟੀ ਡਿਪੋਜ਼ਿਟ ਬਾਕਸਜ਼ ਬਾਰੇ ਜਿ਼ਆਦਾ ਜਾਣੋ;

https://www.coastcapitalsavings.com/help/managing-your-account/safety-deposit-boxes

ਸਾਡੇ ਨਾਲ ਜੁੜੋ।

1. ਸੇਫ਼ਟੀ ਡਿਪਾਜ਼‌ਿਟ ਬਾਕਸ ਪੇਸ਼ਕਸ਼ English version of the terms and conditions will govern the New Member Safety Deposit Box Promotion

2. ਗੋਲਡਨ ਟਿਕਟ ਮੁਕਾਬਲਾ English version of the terms and conditions will govern the Golden Ticket Contest

3. $600 ਦੀ ਪੇਸ਼ਕਸ਼ English version of the terms and conditions will govern the New Member Offer