ਵਿਅੱਕਤੀਗਤ ਸਲਾਹ ਜਿਸ 'ਤੇ ਘਰ ਖਰੀਦਣ ਵਾਲੇ ਯਕੀਨ ਕਰ ਸਕਦੇ ਹਨ।

ਅਸੀਂ ਵਿਸ਼ਵਾਸ਼ ਕਰਦੇ ਹਾਂ ਕਿ ਘਰ ਲੈਣਾ ਇੱਕ ਸੁਪਨਾ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਕੋਸਟ ਕੈਪੀਟਲ ਦੀ 5-ਸਾਲ ਦੀ ਫਿਕਸਡ ਵੈਰੀਏਬਲ ਹਾਈ-ਰੇਸ਼ੋ ਮਾਰਗੇਜ਼ ਨਾਲ ਤੁਸੀਂ ਘੱਟ ਤੋਂ ਘੱਟ 5% ਡਾਊਨ ਪੇਮੈਂਟ ਦੇ ਸਕਦੇ ਹੋ। ਨਾਲ ਹੀ, ਸੀਮਤ ਸਮੇਂ ਲਈ, ਤੁਹਾਡੀ ਨਵੀਂ ਕੋਸਟ ਕੈਪੀਟਲ ਮਾਰਗੇਜ਼ ਨਾਲ $3,000 ਤੱਕ ਕੈਸ਼2,3 ਅਤੇ ਹੋਰ $400 ਕੈਸ਼4 ਪ੍ਰਾਪਤ ਕਰੋ ਜਦ ਤੁਸੀਂ ਮੈਂਬਰ ਬਣਦੇ ਹੋ। ਸਾਡੇ ਮਾਰਗੇਜ਼ ਸਲਾਹਕਾਰ ਵਿਅੱਕਤੀਗਤ ਸਲਾਹ ਦੇਣ ਲਈ ਤਿਆਰ ਹਨ ਜੋ ਤੁਹਾਡਾ ਮਕਸਦ ਪ੍ਰਾਪਤ ਕਰਨ ਵਿਚ ਤੁਹਾਡੀ ਮਦਦ ਕਰਦੇ ਹਨ।

ਆਪਣੇ ਘਰ ਦੇ ਮਾਲਕ ਬਣਨ ਲਈ ਆਪਣਾ ਪਹਿਲਾ ਕਦਮ ਉਠਾਓ।

ਪਤਾ ਕਰੋ ਕਿ ਤੁਸੀਂ ਕਿੰਨੀ ਮਾਰਗੇਜ਼ ਅਫੋਰਡ ਕਰ ਸਕਦੇ ਹੋ। ਤੁਹਾਡੇ ਕ੍ਰੈਡਿਟ ਸਕੋਰ ਤੇ ਅਸਰ ਨਹੀਂ ਹੋਵੇਗਾ ਅਤੇ ਤੁਸੀਂ ਕੋਸਟ ਕੈਪੀਟਲ ਮਾਰਗੇਜ਼ ਲੈਣ ਲਈ ਵਚਨਬੱਧ ਵੀ ਨਹੀਂ ਹੋਵੋਗੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ।

ਸਾਡੇ ਮਾਰਗੇਜ਼ ਸਲਾਹਕਾਰ ਨਾਲ ਗੱਲ ਕਰਨਾ ਚਾਹੁੰਦੇ ਹੋ? ਸਾਡੇ ਨਾਲ ਆਨਲਾਈਨ ਜੁੱੜੋ ਜਾਂ 1‑888‑517‑7749 'ਤੇ ਕਾਲ ਕਰੋ

ਆਪਣੀ 5-ਸਾਲ ਦੀ ਫਿਕਸਡ ਹਾਈ-ਰੇਸ਼ੋ ਮਾਰਗੇਜ਼ ਨਾਲ $3,0002,3 ਤੱਕ ਪ੍ਰਾਪਤ ਕਰੋ।

$2,500 ਤੱਕ ਹੈਲਪ ਐਕਸਟਰਾਜ਼ ਕੈਸ਼ ਬੋਨਸ।2

ਸੀਮਤ ਸਮੇਂ ਲਈ, $2,500 ਤੱਕ ਹੈਲਪ ਐਕਸਟਰਾਜ਼ ਕੈਸ਼ ਬੋਨਸ ਪ੍ਰਾਪਤ ਕਰੋ ਜਦ ਤੁਸੀਂ 5-ਸਾਲ ਦੀ ਫਿਕਸਡ ਹਾਈ-ਰੇਸ਼ੋ ਮਾਰਗੇਜ਼ ਲੈਂਦੇ ਹੋ।.

ਆਪਣੀਆਂ ਫੀਸਾਂ ਵਾਸਤੇ $500 ਕੈਸ਼ ਬੋਨਸ3

ਹੈਲਪ ਐਕਸਟਰਾਜ਼ ਕੈਸ਼ ਬੋਨਸ ਤੋਂ ਇਲਾਵਾ, ਅਸੀਂ $500 ਤੱਕ ਦੀਆਂ ਲੀਗਲ ਅਤੇ ਅੱਪਰੇਜ਼ਲ ਫੀਸਾਂ ਵੀ ਕਵਰ ਕਰਾਂਗੇ।
$400 ਵਾਧੂ ਕੈਸ਼4 ਪ੍ਰਾਪਤ ਕਰੋ ਜਦ ਤੁਸੀਂ ਆਪਣੀ ਬੈਂਕਿੰਗ ਕੋਸਟ ਕੈਪੀਟਲ ਨਾਲ ਸਵਿੱਚ ਕਰਦੇ ਹੋ।

ਕਦਮ 1: ਮੈਂਬਰ ਬਣੋ

ਫਰੀ ਚੈਕਿੰਗ, ਫਰੀ ਡੈਬਿਟ, ਅਤੇ More Account® ਖੋਲਣ ਲਈ ਘੱਟ ਤੋਂ ਘੱਟ ਮਾਸਿਕ ਬੈਲੈਂਸ ਦੀ ਲੋੜ ਨਹੀਂ.


 • ਕੋਈ ਮਾਸਿਕ ਫੀਸ ਨਹੀਂ
 • ਹਰ ਰੋਜ਼ ਅਸੀਮਤ ਲੈਣ-ਦੇਣ5
 • ਫਰੀ ਈਸਟੇਟਮੈਂਟਸ
 • ਦੂਸਰੀਆਂ ਵਿੱਤੀ ਸੰਸਥਾਵਾਂ ਦੇ ਮੁਕਾਬਲੇ ਔਸਤਨ $200 ਤੱਕ ਸਾਲਾਨਾ ਬਚਤ ਕਰੋ।6
 • ਉਨ੍ਹਾਂ ਸਰਵਿਸਜ਼ ਦੀਆਂ ਸਰਵਿਸ ਫੀਸਾਂ ਬਾਰੇ ਜਾਨਣ ਲਈ ਇਥੇ ਕਲਿੱਕ ਕਰੋ ਜੋ ਇਸ ਖ਼ਾਤੇ ਵਿਚ ਸ਼ਾਮਲ ਨਹੀਂ ਹਨ।
5 ਮਿੰਟਾਂ ਦੇ ਘੱਟ ਸਮੇਂ ਵਿਚ ਆਪਣਾ ਖ਼ਾਤਾ ਖੋਲੋ।

ਕਦਮ 2-$3004 ਪਾਓ

ਆਪਣਾ ਖ਼ਾਤਾ ਖੋਲਣ ਦੇ ਪਹਿਲੇ ਦੋ ਮਹੀਨਿਆਂ ਵਿਚ ਹੇਠਾਂ ਦਿਤੀਆਂ ਗਤੀਵਿਧੀਆਂ ਨੂੰ ਸੈੱਟਅੱਪ ਕਰਨ ਅਤੇ ਜਾਰੀ ਰੱਖਣ ਨਾਲ।


ਤੁਹਾਡੇ ਵਲੋਂ ਆਪਣਾ ਖ਼ਾਤਾ ਖੋਲਣ ਤੋਂ ਬਾਅਦ, ਅਸੀਂ ਤੁਹਾਨੂੰ ਹਿਦਾਇਤਾਂ ਈਮੇਲ ਕਰਕੇ ਇਸਨੂੰ ਅਸਾਨ ਬਣਾਂਵਾਂਗੇ।

 • 3 ਮਹੀਨਿਆਂ ਲਈ ਲਗਾਤਾਰ 1 ਡਾਇਰੈਕਟ ਡਿਪਾਜ਼ਿਟ ਤੁਹਾਡਾ ਡਾਇਰੈਕਟ ਡਿਪੋਜਿਟ 3 ਮਹੀਨਿਆਂ ਲਈ ਲਗਾਤਾਰ ਉਸੀ ਅਦਾਇਗੀ ਕਰਨ ਵਾਲੇ ਤੋਂ ਉਹੀ ਡਾਇਰੈਕਟ ਡਿਪੋਜਿਟ ਹੋਣਾ ਚਾਹੀਦਾ ਹੈ. ਇਹ ਤੁਹਾਡੀ ਪੇ-ਰੋਲ, ਪੈਨਸ਼ਨ ਜਾਂ ਸਰਕਾਰੀ ਅਦਾਇਗੀ ਹੋ ਸਕਦੀ ਹੈ.
 • ਖ਼ਾਤਾ ਖੋਲਣ 'ਤੇ 3 ਮਹੀਨਿਆਂ ਦੇ ਅੰਦਰ ਘੱਟ ਤੋਂ ਘੱਟ 15 ਰੋਜ਼ਾਨਾ ਲੈਣ-ਦੇਣ ਇਹ ਲੈਣ-ਦੇਣ ਪੈਸੇ ਕਢਵਾਉਣਾ, ਈ-ਟਰਾਂਸਫਰਜ਼, ਅਤੇ ਡੈਬਿਟਸ ਹੋ ਸਕਦੇ ਹਨ ਜੋ ਇਕ ਵਿਅਕਤੀ ਰੋਜ਼ਾਨਾ ਕਰਦਾ ਹੈ. ਇਸ ਵਿਚ ਡਾਇਰੈਕਟ ਡਿਪੋਜਿਟ ਅਤੇ ਪੂਰਵ ਅਧਿਕਾਰਤ ਅਦਾਇਗੀਆਂ ਵੀ ਸ਼ਾਮਲ ਹਨ.ਕਰਨਾ।

ਕਦਮ 3- $1004 ਪਾਓ

ਨਵੇਂ ਮਿਊਚਲ ਫੰਡਜ਼ ਖ਼ਾਤੇ ਵਿਚ ਨਿਯਮਤ, ਆਟੋਮੈਟਿਕ ਯੋਗਦਾਨ ਨਾਲ ਆਪਣੀਆਂ ਬਚਤਾਂ ਨੂੰ ਵਧਾਉਣਾ।

 • ਨਵਾਂ ਮਿਊਚਲ ਫੰਡਜ਼ ਖ਼ਾਤਾ ਖੋਲੋ
 • ਘੱਟ ਤੋਂ ਘੱਟ $100 ਦਾ ਪੂਰਵ-ਅਧਿਕਾਰਤ ਮਾਸਿਕ ਯੋਗਦਾਨ ਸੈੱਟਅੱਪ ਕਰੋ
 • ਫਿਰ, ਆਪਣਾ ਮਿਊਚਲ ਫੰਡਜ਼ ਖ਼ਾਤਾ ਅਤੇ ਪੂਰਵ-ਅਧਿਕਾਰਤ ਯੋਗਦਾਨ ਸੈੱਟਅੱਪ ਕਰਨ ਲਈ ਸਾਡੇ ਨਾਲ ਅਪੌਆਇੰਟਮੈਂਟ ਬੁੱਕ ਕਰੋ

ਅਸੀਂ ਤੁਹਾਡੇ ਵਲੋਂ ਆਮ ਤੌਰ ਤੇ ਪੁੱਛੇ ਜਾਂਦੇ ਜ਼ਿਆਦਾਤਰ ਪ੍ਰਸ਼ਨਾਂ ਦੇ ਜਵਾਬ ਦੇ ਦਿਤੇ ਹਨ।

ਪ੍ਰੀ-ਕੁਆਲੀਫਿਕੇਸ਼ਨ ਤੁਹਾਨੂੰ ਘਰ ਦੀ ਕੁਲ ਕੀਮਤ ਦਾ ਸਹੀ ਅੰਦਾਜ਼ਾ ਦਿੰਦੀ ਹੈ ਜਿਹੜੀ ਤੁਸੀਂ ਕੁਆਲੀਫਾਈ ਕਰਦੇ ਹੋ ਅਤੇ ਜਿਹੜੀ ਤੁਹਾਨੂੰ ਘਰ ਦੀ ਕੀਮਤ ਦਾ ਅੰਦਾਜ਼ਾ ਲਾਉਣ ਵਿਚ ਮਦਦ ਕਰਦੀ ਹੈ ਜੋ ਤੁਸੀਂ ਅਫੋਰਡ ਕਰ ਸਕਦੇ ਹੋ। ਕਿਉਂਕਿ ਅਸੀਂ ਤੁਹਾਡੀ ਦੱਸੀ ਹੋਈ ਆਮਦਨ ਤੋਂ ਇਲਾਵਾ ਤੁਹਾਡੀ ਕ੍ਰੈਡਿਟ ਹਿਸਟਰੀ ਵੀ ਵਰਤਦੇ ਹਾਂ, ਇਸ ਲਈ ਤੁਹਾਨੂੰ ਉਸ ਨਾਲੋਂ ਜ਼ਿਆਦਾ ਸਹੀ ਨਤੀਜੇ ਮਿਲਣਗੇ ਜੇਕਰ ਤੁਸੀਂ ਬੇਸਿਕ ਮਾਰਗੇਜ਼ ਕੈਲਕੂਲੇਟਰ ਵਰਤਦੇ ਹੋ।

ਪ੍ਰੀ-ਕੁਆਲੀਫਿਕੇਸ਼ਨ, ਤੁਹਾਡੀ ਕ੍ਰੈਡਿਟ ਹਿਸਟਰੀ ਅਤੇ ਉਹ ਜਾਣਕਾਰੀ ਜਿਹੜੀ ਤੁਸੀਂ ਸਾਨੂੰ ਦਿਤੀ ਸੀ, 'ਤੇ ਅਧਾਰਤ, ਤੁਸੀਂ ਕਿੰਨੇ ਲਈ ਸੰਭਾਵਤ ਕੁਆਲੀਫਾਈ ਕਰਦੇ ਹੋ, ਬਾਰੇ ਜਲਦੀ ਨਤੀਜ਼ਾ ਦਿੰਦੀ ਹੈ। ਇਹ ਪ੍ਰੀ-ਅੱਪਰੂਵਲ ਨਹੀਂ ਹੈ, ਭਾਵੇਂ ਕਿ ਇਸਤੋਂ ਬਾਅਦ ਇਹੀ ਹੁੰਦੀ ਹੈ! ਪ੍ਰੀ-ਅੱਪਰੂਵਲ ਦਾ ਮਤਲਬ ਹੈ ਕਿ ਤੁਹਾਡੇ ਵਲੋਂ ਦਿਤੀ ਜਾਣਕਾਰੀ 'ਤੇ ਅਧਾਰਤ ਤੁਸੀਂ ਮਾਰਗੇਜ਼ ਲਈ ਕੁਆਲੀਫਾਈ ਕਰਦੇ ਹੋ ਅਤੇ ਕੁਝ ਸ਼ਰਤਾਂ ਲਾਗੂ ਹਨ। ਮਾਰਗੇਜ਼ ਦੀ ਪ੍ਰੀ-ਅੱਪਰੂਵਲ ਅਕਸਰ ਹੀ ਮਿਆਦ, ਵਿਆਜ ਦੀ ਦਰ ਅਤੇ ਮੂਲ ਧਨ ਨਿਰਧਾਰਤ ਕਰਦੀ ਹੈ।

ਜੇ ਤੁਸੀਂ ਪ੍ਰੀ-ਅੱਪਰੂਵਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਫਾਰਮ ਰਾਹੀਂ ਬੇਨਤੀ ਭੇਜੋ, 1-888-517-7000 'ਤੇ ਸਾਡੇ ਨਾਲ ਸੰਪਰਕ ਕਰੋ ਜਾਂ ਸਾਡੀ ਕਿਸੇ ਵੀ ਸੁਵਿਧਾਜਨਕ ਲੋਕੇਸ਼ਨ 'ਤੇ ਸਾਡੇ ਕੋਲ ਆਓ ਅਤੇ ਅਸੀਂ ਮਦਦ ਕਰਕੇ ਖੁਸ਼ ਹੋਵਾਂਗੇ।

ਤੁਸੀਂ ਕਰੋਮ, ਸਫਾ਼ਰੀ, ਇੱਜ਼ ਅਤੇ ਫਾਇਰਫੌਕਸ ਦੇ ਕਿਸੇ ਵੀ ਓਪਰੇਟਿੰਗ ਸਿਸਟਮ ਨਾਲ ਟੂਲ ਤੀਕ ਪਹੁੰਚ ਸਕਦੇ ਹੋ। ਸਿਰਫ਼ ਇੰਟਰਨੈੱਟ ਐਕਸਪਲੋਰਰ ਬਰਾਊਜ਼ਰ ਨੂੰ ਹੀ ਅਸੀਂ ਸੁਪੋਰਟ ਨਹੀਂ ਕਰਦੇ।

ਹਾਂ, 14 ਮਿੰਟਾਂ ਬਾਅਦ, ਤੁਹਾਨੂੰ ਇੱਕ ਚੇਤਾਵਨੀ ਮੈਸੇਜ਼ ਮਿਲੇਗਾ। ਜੇ ਤੁਸੀਂ 15 ਮਿੰਟਾਂ ਦੇ ਅੰਦਰ "ਕੰਟੀਨਿਊ" ਕਲਿੱਕ ਨਹੀਂ ਕਰਦੇ ਤਾਂ ਤੁਹਾਡੀ ਅਰਜ਼ੀ ਟਾਈਮ ਆਊਟ ਹੋ ਜਾਵੇਗੀ ਅਤੇ ਤੁਹਾਨੂੰ ਦੁਬਾਰਾ ਸ਼ੁਰੂ ਕਰਨੀ ਪਵੇਗੀ।

ਕੀ ਮੈਂ ਸੇਵ ਕਰ ਸਕਦਾ ਹਾਂ ਅਤੇ ਬਾਅਦ ਵਿਚ ਜਾਰੀ ਰੱਖਾਂ।
ਜੇ ਤੁਸੀਂ "ਸਬਮਿੱਟ" ਕਲਿੱਕ ਕਰਨ ਤੋਂ ਪਹਿਲਾਂ ਟੂਲ ਛੱਡ ਦਿੰਦੇ ਹੋ ਤਾਂ ਤੁਹਾਡੀ ਜਾਣਕਾਰੀ ਸੇਵ ਨਹੀਂ ਹੋਵੇਗੀ। ਤੁਹਾਨੂੰ ਮੁੱਢ ਤੋਂ ਸ਼ੁਰੂ ਕਰਨਾ ਪਵੇਗਾ।

ਜੇ ਮੈਂ ਸਬਮਿੱਟ ਕਰਨ ਅਤੇ ਰਿਜ਼ਲਟ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਜਾਣਕਾਰੀ ਵਿਚ ਤਬਦੀਲੀ ਕਰਨੀ ਚਾਹਾਂ ਤਾਂ ਕੀ ਕਰਾਂ?
ਇੱਕ ਵਾਰ ਜਦ ਤੁਸੀਂ ਆਪਣੀ ਜਾਣਕਾਰੀ ਸਬਮਿੱਟ ਕਰ ਦਿਤੀ ਅਤੇ ਰਿਜ਼ਲਟ ਪ੍ਰਾਪਤ ਕਰ ਲਿਆ ਤਾਂ ਤੁਸੀਂ ਪਹਿਲਾਂ ਸਬਮਿੱਟ ਕੀਤੀ ਗਈ ਜਾਣਕਾਰੀ ਵਿਚ ਸੋਧ ਕਰਨ ਦੇ ਯੋਗ ਨਹੀਂ ਹੁੰਦੇ। ਤੁਹਾਨੂੰ ਨਵੀਂ ਸਬਮਿਸ਼ਨ ਸ਼ੁਰੂ ਕਰਨੀ ਪਵੇਗੀ।

ਜੇ ਮੈਂ ਉਸ ਪ੍ਰਾਪਰਟੀ ਲਈ ਪ੍ਰੀ-ਕੁਆਲੀਫਾਈ ਹੋਣਾ ਚਾਹੁੰਦਾ ਹਾਂ ਜਿਹੜੀ ਪ੍ਰਾਇਮਰੀ ਹੋਮ ਪਰਚੇਜ਼ ਨਾ ਹੋਵੇ ਤਾਂ ਕੀ ਕਰਾਂ?
ਇਹ ਟੂਲ ਸਿਰਫ਼ ਪ੍ਰਾਇਮਰੀ ਹੋਮ ਪਰਚੇਜ਼ ਲਈ ਹੀ ਹੈ। ਜੇ ਤੁਸੀਂ ਅਜੇਹੀ ਪ੍ਰਾਪਰਟੀ ਲਈ ਮਾਰਗੇਜ਼ ਲੱਭ ਰਹੇ ਹੋ ਜੋ ਤੁਹਾਡੀ ਪ੍ਰਾਇਮਰੀ ਰਿਹਾਇਸ਼ ਨਹੀਂ ਹੋਵੇਗੀ ਤਾਂ ਕਿਰਪਾ ਕਰੇ ਫਾਰਮ ਰਾਹੀਂ ਆਪਣੀ ਬੇਨਤੀ ਭੇਜੋ ਅਤੇ ਅਸੀਂ ਮਦਦ ਕਰਕੇ ਖੁਸ਼ ਹੋਵਾਂਗੇ।

ਮੇਰੇ ਕ੍ਰੈਡਿਟ ਸਕੋਰ ਤੇ ਅਸਰ ਕੀਤੇ ਬਗੈਰ, ਮੇਰੇ ਰਿਜ਼ਲਟ ਦਾ ਹਿਸਾਬ ਲਗਾਉਣ ਲਈ ਮੇਰੀ ਕ੍ਰੈਡਿਟ ਹਿਸਟਰੀ ਕਿਵੇਂ ਵਰਤੀ ਜਾ ਸਕਦੀ ਹੈ?
ਅਸੀਂ ਸਾਫਟ ਕ੍ਰੈਡਿਟ ਚੈੱਕ ਕਰਦੇ ਹਾਂ, ਮਤਲਬ ਕਿ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਾਂਹ-ਪੱਖੀ ਅਸਰ ਨਹੀਂ ਹੈ। ਤੁਸੀਂ ਇਹ ਸਾਫਟ ਕ੍ਰੈਡਿਟ ਚੈੱਕ ਦੇਖਣ ਦੇ ਯੋਗ ਹੋਵੋਗੇ ਜੇ ਤੁਸੀਂ ਕ੍ਰੈਡਿਟ ਰਿਪੋਰਟਿੰਗ ਏਜੰਸੀ (ਜਿਵੇਂ ਇਕੂਈਫੈਕਸ) ਨੂੰ ਰਿਪੋਰਟ ਲਈ ਬੇਨਤੀ ਕਰੋਗੇ, ਪਰ ਦੁਸਰੀਆਂ ਪਾਰਟੀਆਂ (ਜਿਵੇਂ ਬੈਂਕਾਂ) ਇਸਨੂੰ ਦੇਖਣ ਦੇ ਕਾਬਲ ਨਹੀਂ ਹੋਣਗੀਆਂ।
ਸਾਡੇ ਮਾਰਗੇਜ਼ ਸਲਾਹਕਾਰ ਨਾਲ ਗੱਲ ਕਰਨਾ ਚਾਹੁੰਦੇ ਹੋ?

ਸਾਡੇ ਮਾਰਗੇਜ਼ ਸਲਾਹਕਾਰ ਨਾਲ ਆਨਲਾਈਨ ਸੰਪਰਕ ਕਰੋ ਜਾਂ 1-888-517-7749 'ਤੇ ਕਾਲ ਕਰੋ। ਅਸੀਂ ਤੁਹਾਡੀ ਸ਼ੁਰੂਆਤ ਕਰਾਂਗੇ ਅਤੇ ਹਰ ਕਦਮ 'ਤੇ ਮਦਦ ਕਰਾਂਗੇ।


 1. APR ਦਾ 25 ਸਾਲ ਦੀ ਅਮੋਰਟਾਈਜੇਸ਼ਨ ਨਾਲ $300,000 ਦੀ ਮਾਰਗੇਜ਼ 'ਤੇ ਅਧਾਰਤ ਹਿਸਾਬ ਲਗਾਇਆ ਗਿਆ ਹੈ, $300 ਦੀ ਅੱਪਰੇਜ਼ਲ ਫੀਸ ਮੰਨਦਿਆਂ (ਜਿਸ ਵਿਚ ਪ੍ਰਾਪਰਟੀ ਦੀ ਕੀਮਤ ਦਾ ਪਤਾ ਲਾਉਣ ਨਾਲ ਸੰਬੰਧਤ ਫੀਸਾਂ ਵੀ ਸ਼ਾਮਲ ਹਨ)। ਜੇ ਉਧਾਰ ਲੈਣ ਦੇ ਚਾਰਜ਼ਜ਼ ਦੀ ਵਾਧੂ ਲਾਗਤ ਨਾ ਹੋਵੇ ਤਾਂ APR ਅਤੇ ਵਿਆਜ਼ ਦੀ ਦਰ ਉਹੀ ਰਹੇਗੀ। ਜੇ ਵਾਧੂ ਫੀਸਾਂ ਲਾਗੂ ਹੁੰਦੀਆਂ ਹਨ ਤਾਂ APR ਵੱਧ ਸਕਦੀ ਹੈ। ਫਿਕਸਡ ਮਾਰਗੇਜ਼ APR ਅਰਧ-ਸਾਲਾਨਾ ਜੋੜੀ ਜਾਂਦੀ ਹੈ, ਪਹਿਲਾਂ ਨਹੀਂ। ਬਿਨਾਂ ਨੋਟਿਸ ਦੇ ਰੇਟ ਬਦਲੇ ਜਾ ਸਕਦੇ ਹਨ।
 2. ਹਾਈ ਰੇਸ਼ੋ ਮਾਰਗੇਜ਼ ਰੇਟਾਂ ਵਾਸਤੇ, ਨਵਾਂ ਕਲੋਜ਼ਡ ਮਾਰਗੇਜ਼ ਲੋਨ ਜਿਸਦੀ ਰਾਸ਼ੀ $150,000 ਤੋਂ ਘੱਟ ਨਾ ਹੋਵੇ ਅਤੇ ਜਿਸਦੀ ਮਿਆਦ ਚਾਰ (4) ਸਾਲਾਂ ਤੋਂ ਘੱਟ ਨਾ ਹੋਵੇ, ਲਈ ਹੈਲਪ ਐਕਸਟਰਾਜ਼ ਉਪਲਬਧ ਹਨ। ਸਿਰਫ ਪ੍ਰਾਇਮਰੀ ਰਿਹਾਇਸ਼ਾਂ ਲਈ ਪ੍ਰੀ-ਅੱਪਰੂਵਲ ਉਪਲਬਧ ਹੈ। ਕੋਸਟ ਕੈਪੀਟਲ ਫਸਟ ਮਾਰਗੇਜ਼, ਮਾਰਗੇਜ਼ ਵਾਲੀ ਪ੍ਰਾਪਰਟੀ ਦੇ ਟਾਈਟਲ ਨਾਲ ਰਜਿਸਟਰਡ ਹੋਣੀ ਚਾਹੀਦੀ ਹੈ। ਕੋਸਟ ਕੈਪੀਟਲ ਹਾਈ ਰੇਸ਼ੋ ਮਾਰਗੇਜ ਲਈ ਹੈਲਪ ਐਕਸਟਰਾਜ਼ ਕਿਸੇ ਵੀ ਸਮੇਂ ਅਤੇ ਬਿਨਾਂ ਨੋਟਿਸ ਤੋਂ ਬਦਲ ਸਕਦੀ ਹੈ, ਖ਼ਤਮ ਕਰ ਸਕਦੀ ਹੈ, ਵਾਪਸ ਲੈ ਸਕਦੀ ਹੈ, ਜਾਂ ਸਸਪੈਂਡ ਕਰ ਸਕਦੀ ਹੈ। ਇਥੇ ਪੂਰੀਆਂ ਸ਼ਰਤਾਂ ਤੇ ਨਿਯਮ ਪੜੋ ਕੁਆਲੀਫਾਈ ਹੋ ਕੇ ਉਧਾਰ ਲੈਣ ਵਾਲੇ ਪ੍ਰਾਪਤ ਕਰਨਗੇ:
  1. $150,000 ਤੋਂ $499,999 ਦੇ ਮਾਰਗੇਜ਼ ਲੋਨ 'ਤੇ $500;
  2. $500,000 ਤੋਂ 749,999 ਦੇ ਮਾਰਗੇਜ਼ ਲੋਨ 'ਤੇ $1,500; ਜਾਂ
  3. $750,000 ਤੋਂ $999,999 ਦੇ ਮਾਰਗੇਜ਼ ਲੋਨ 'ਤੇ $2,500 ।
 3. $500 ਦਾ ਅੱਪਰੇਜ਼ਲ ਤੇ ਲੀਗਲ ਕ੍ਰੈਡਿਟ, ਨਵੇਂ ਕਲੋਜ਼ਡ ਮਾਰਗੇਜ਼ ਲੋਨ ਜਿਸਦੀ ਰਾਸ਼ੀ $150,000 ਤੋਂ ਘੱਟ ਨਾ ਹੋਵੇ ਅਤੇ ਜਿਸਦੀ ਮਿਆਦ ਤਿੰਨ (3) ਸਾਲਾਂ ਤੋਂ ਘੱਟ ਨਾ ਹੋਵੇ, 'ਤੇ ਉਪਲਬਧ ਹੈ। ਰੀ-ਫਾਇਨੈਂਸਡ ਮਾਰਗੇਜ਼ਾਂ ਅਤੇ ਮਾਰਗੇਜ਼ ਲੋਨਾਂ ਤੇ ਲਏ ਹੋਏ ਪਿੱਛਲੇ ਐਡਵਾਂਸ ਯੋਗ ਨਹੀਂ ਹਨ। ਕੋਸਟ ਕੈਪੀਟਲ ਆਪਣੀ ਮਰਜ਼ੀ ਨਾਲ ਸਮੇਂ-ਸਮੇਂ, $500 ਦੀ ਅੱਪਰੇਜ਼ਲ ਅਤੇ ਲੀਗਲ ਕ੍ਰੈਡਿਟ ਦੀ ਉਪਲਬਧਤਾ ਨੂੰ ਸੀਮਤ ਕਰ ਸਕਦੀ ਹੈ। ਕੋਸਟ ਕੈਪੀਟਲ ਇਸ ਪੇਸ਼ਕਸ਼ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਨੋਟਿਸ ਦੇ ਬਦਲ ਸਕਦੀ ਹੈ ਜਾਂ ਖ਼ਤਮ ਕਰ ਸਕਦੀ ਹੈ। ਇਸ ਪੇਸ਼ਕਸ਼ ਸੰਬੰਧੀ ਕੋਸਟ ਕੈਪੀਟਲ ਦੇ ਸਾਰੇ ਫੈਸਲੇ ਸਾਰੇ ਭਾਗੀਦਾਰਾਂ 'ਤੇ ਲਾਗੂ ਹੋਣਗੇ।
 4. ਨਵੀਂ ਮੈਂਬਰ ਪੇਸ਼ਕਸ਼ ਲਈ ਨਿਯਮ ਤੇ ਸ਼ਰਤਾਂ ਇਥੇ ਪੜੋ।
 5. ਲੈਣ-ਦੇਣ ਵਿਚ ਚੈੱਕ, Coast Capital Savings® ਅਤੇ EXCHANGE Network ATM withdrawals, Interac® Direct Payment, ਪ੍ਰੀ-ਅਧਿਕਾਰਤ ਅਦਾਇਗੀਆਂ, Coast-by-Phone® bill payments, Coast Online® Banking bill payments ਅਤੇ ਇਨ-ਬਰਾਂਚ, withdrawals, ਟਰਾਂਸਫਰਜ਼ ਅਤੇ ਬਿੱਲ ਪੇਮੈਂਟਸ ਸ਼ਾਮਲ ਹਨ. Deposits and self-serve (Coast Capital Savings® ATM, Coast-by-Phone® and Coast Online® Banking) ਟਰਾਂਸਫਰਜ਼ ਫਰੀ ਹਨ। ਵਾਧੂ ਨੈੱਟਵਰਕ ATM ਲੈਣ-ਦੇਣ 'ਤੇ ਦੱਸੀਆਂ ਫੀਸਾਂ ਲੱਗਦੀਆਂ ਹਨ। ਦੂਸਰੀਆਂ ਵਿੱਤੀ ਸੰਸਥਾਵਾਂ ਦੀਆਂ ATMs 'ਤੇ ਸਰਚਾਰਜ ਸ਼ਾਮਲ ਨਹੀਂ ਹਨ।
 6. ਫੀਸ ਦੀਆਂ ਬਚਤਾਂ, ਦੂਸਰੀਆਂ ਕੈਨੇਡੀਅਨ ਵਿੱਤੀ ਸੰਸਥਾਵਾਂ ਵਲੋਂ ਚੈਕਿੰਗ ਖ਼ਾਤਿਆਂ ਤੇ ਚਾਰਜ ਕੀਤੀਆਂ ਔਸਤਨ ਫੀਸਾਂ ਦੇ ਮੁਕਾਬਲੇ 'ਤੇ ਅਧਾਰਤ ਹਨ।

ਇਹ ਅਨੁਵਾਦ ਸਿਰਫ਼ ਹਵਾਲੇ ਅਤੇ ਸਮਝ ਲਈ ਹੈ। ਅੰਗਰੇਜ਼਼ੀ ਵਿੱਚ ਲਿਖੀਆਂ ਸ਼ਰਤਾਂ ਅਤੇ ਨਿਯਮ ਅਧਿਕਾਰਤ ਹੋਣਗੇ ਅਤੇ ਸਾਰੇ ਕਾਨੂੰਨੀ ਉਦੇਸ਼ਾਂ ਲਈ ਲਾਗੂ ਹੋਣਗੇ।